Wednesday, February 21, 2018

ਬੰਗੀ ਨਿਹਾਲ ਸਿੰਘ ਵਿਖੇ ਨਹਿਰੂ ਯੁਵਾ ਕੇਂਦਰ ਵੱਲੋਂ ਗੁਆਂਢ ਯੁਵਾ ਸੰਸਦ ਸਮਾਗਮ ਅੱਜ

ਰਾਮਾਂ ਮੰਡੀ,20 ਫਰਵਰੀ (ਬੁੱਟਰ) ਇੱਥੋਂ ਨਜ਼ਦੀਕੀ ਪਿੰਡ ਬੰਗੀ ਨਿਹਾਲ ਸਿੰਘ ਦੇ ਪ੍ਰਸਿੱਧ ਮਾਲਵਾ ਵੈੱਲਫੇਅਰ ਕਲੱਬ ਵੱਲੋਂ ਨਹਿਰੂ ਯੁਵਾ ਕੇਂਦਰ ਦੇ ਕੋਆਰਡੀਨੇਟਰ ਜਗਜੀਤ ਸਿੰਘ ਮਾਨ ਦੀ ਗਤੀਸ਼ੀਲ ਦਿਸ਼ਾ-ਨਿਰਦੇਸ਼ਨਾਂ \'ਚ ਗੁਆਂਢ ਯੁਵਾ ਸੰਸਦ ਸਮਾਗਮ ਪਿੰਡ ਦੇ ਦਾਦਾ-ਪੋਤਾ ਪਾਰਕ \'ਚ ਅੱਜ ਸਵੇਰੇ ਦਸ ਵਜੇ ਕਰਵਾਇਆ ਜਾਵੇਗਾ।ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਜਾਣਕਾਰੀ ਸਾਂਝੀ ਕਰਦੇ

Read Full Story: http://www.punjabinfoline.com/story/28820