Tuesday, February 20, 2018

ਦਫਤਰੀ ਗਲਤੀ ਦਾ ਖਮਿਆਜਾ ਭੁਗਤ ਰਿਹਾ ਦਿਹਾੜੀਦਾਰ

ਭਵਾਨੀਗੜ 20 ਫਰਵਰੀ (ਗੁਰਵਿੰਦਰ ਰੋਮੀ ਭਵਾਨੀਗੜ) ਨੇੜਲੇ ਪਿੰਡ ਭਟੀਵਾਲ ਕਲਾਂ ਦੇ ਇੱਕ ਦਿਹਾੜੀ ਕਰਨ ਵਾਲੇ ਵਿਅਕਤੀ ਨੂੰ ਆਪਣੀ ਲੜਕੀ ਦੇ ਜਨਮ ਸਰਟੀਫਿਕੇਟ ਵਿੱਚ ਉਸ ਦੀ ਪਤਨੀ ਦੇ ਗਲਤ ਦਰਜ ਹੋਏ ਨਾਮ ਨੂੰ ਠੀਕ ਕਰਾਉਣ ਲਈ 2 ਸਾਲਾਂ ਤੋ ਸਰਕਾਰੀ ਦਫਤਰਾਂ ਦੇ ਚੱਕਰ ਲਾ ਕੇ ਖੱਜਲ ਖੁਆਰ ਹੋਣਾ ਪੈ ਰਿਹਾ ਹੈ।ਇਸ ਸਬੰਧੀ ਨੇੜਲੇ ਪਿੰਡ ਭੱਟੀਵਾਲ ਦੇ ਜਸਵੀਰ ਸਿੰਘ ਨੇ ਆਪਣੀ ਪਰੇਸ਼ਾਨੀ ਸਬੰਧੀ ਦੱਸਿ�

Read Full Story: http://www.punjabinfoline.com/story/28816