Thursday, February 22, 2018

ਮਾਲਵਾ ਵੈਲਫੇਅਰ ਕਲੱਬ ਵੱਲੋਂ ਲੇਖਕ ਮਿੰਟੂ ਬਰਾੜ ਦਾ ਸਨਮਾਨ

ਰਾਮਾਂ ਮੰਡੀ 22 ਫਰਵਰੀ (ਬੁੱਟਰ )ਮਾਲਵਾ ਵੈਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਸੰਸਾਰ ਪ੍ਰਸਿੱਧ ਲਿਖਾਰੀ ਮਿੰਟੂ ਬਰਾੜ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।ਨਹਿਰੂ ਯੁਵਾ ਕੇਂਦਰ ਬਠਿੰਡਾ ਦੇ ਪ੍ਰੋਗਰਾਮ ਵਿਚ ਮਿੰਟੂ ਬਰਾੜ ਨੇ ਆਪਣੀ ਜਿੰਦਗੀ ਦੇ ਤਜਰਬੇ ਸਾਂਝੇ ਕਰੇ।ਕਲੱਬਾਂ ਤੇ ਸਮਾਜ ਸੇਵੀ ਵੀਰਾਂ ਨੂੰ ਅਪੀਲ ਕੀਤੀ ਕਿ ਜ਼ਮੀਰ ਨੂੰ ਜਗਾ ਕੇ ਆਉਣ ਵਾਲ�

Read Full Story: http://www.punjabinfoline.com/story/28821