Thursday, February 1, 2018

ਅਚਾਨਕ ਲੱਗੀ ਅੱਗ ਨਾਲ ਕਾਰ ਸੜੀ

ਸੰਗਰੂਰ,01 ਫਰਵਰੀ (ਸਪਨਾ ਰਾਣੀ) ਸਿਵਲ ਹਸਪਤਾਲ ਵਿਚ ਸਥਿਤ ਹੋਮੀ ਭਾਵਾ ਟਾਟਾ ਕੈਂਸਰ ਹਸਪਤਾਲ ਦੇ ਬਾਹਰ ਅੱਜ ਉਸ ਵੇਲੇ ਮਾਹੌਲ ਭੈਅ ਪੂਰਨ ਬਣ ਗਿਆ ਜਦ ਇਕ ਕਾਰ ਅਚਾਨਕ ਲੱਗੀ ਅੱਗ ਕਾਰਨ ਧੂ-ਧੂ ਕਰ ਕੇ ਬਲ ਉੱਠੀ | ਪ੍ਰਾਪਤ ਜਾਣਕਾਰੀ ਅਨੁਸਾਰ ਕੈਂਸਰ ਹਸਪਤਾਲ ਵਿਚ ਪਿੰਡ ਲਾਡਬੰਜਾਰਾ ਖੁਰਦ ਦਾ ਵਾਸੀ ਬਲਵਿੰਦਰ ਸਿੰਘ ਆਪਣੇ ਪਿਤਾ ਰਜਿੰਦਰ ਸਿੰਘ ਨੂੰ ਇਲਾਜ ਹਿਤ ਲੈ ਕੇ ਆਇਆ ਹੋਇਆ ਸੀ ਕਿ ਅਚਾਨਕ �

Read Full Story: http://www.punjabinfoline.com/story/28747