Wednesday, February 14, 2018

ਭੋਲੇ ਬਾਬਾ ਦਾ ਕੀਰਤਨ ਕਰਵਾਇਆ ਗਿਆ

ਧੂਰੀ,14 ਫਰਵਰੀ (ਮਹੇਸ਼ ਜਿੰਦਲ) ਸਥਾਨਕ ਸ਼ਿਵ ਮੰਦਿਰ ਵਿੱਚ ਮੰਡਲੀ ਵੱਲੋ ਭੋਲੇ ਬਾਬਾ ਦਾ ਸਿਵਰਾਤਰੀ ਮੌਕੇ ਕੀਰਤਨ ਹੋਇਆ | ਭਜਨ ਮੰਡਲੀ ਨੇ ਗਣੇਸ਼ ਬੰਦਨਾ ਨਾਲ ਕੀਰਤਨ ਦਾ ਆਰੰਭ ਕੀਤਾ | ਸ਼ਿਵ ਮੰਦਿਰ ਮੰਡਲੀ ਦੇ ਕਾਰਜਕਾਰੀ ਪ੍ਰਧਾਨ ਨੇ ਭਜਨਾਂ ਦੇ ਜ਼ਰੀਏ ਸਿਵਜੀ ਦੇ ਪ੍ਰਸੰਗ ਰੌਚਿਕ ਤਰੀਕੇ ਨਾਲ ਸੁਣਾਏ | ਪੂਰੀ ਮੰਡਲੀ ਵੱਲੋ ਸ਼ਿਵ ਭੋਲੇ ਦੀਆ ਭੇਟਾਂ ਗਾ ਕੇ ਗੂੰਨਗਾਨ ਕੀਤਾ ਗਿਆ| ਇਸ ਮੌਕੇ ਰਕਸ਼

Read Full Story: http://www.punjabinfoline.com/story/28802