Wednesday, February 7, 2018

ਕੰਨਿਆ ਮਹਾਂਵਿਦਿਆਲਾ ਲੇਲੇਵਾਲਾ ਦੀਆਂ ਵਿਦਿਆਰਥਣਾਂ ਨੇ ਯੁਵਕ ਮੇਲੇ 'ਚ ਕੁਇਜ਼ ਮੁਕਾਬਲੇ ਵਿੱਚ ਮਾਰੀ ਬਾਜ਼ੀ

ਤਲਵੰਡੀ ਸਾਬੋ, 7 ਫਰਵਰੀ (ਗੁਰਜੰਟ ਸਿੰਘ ਨਥੇਹਾ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬਠਿੰਡਾ ਵਿਖੇ ਕਰਵਾਏ ਗਏ ਬਠਿੰਡਾ ਜ਼ੋਨ ਦੇ ਅੰਤਰ ਸਕੂਲ ਯੁਵਕ ਮੇਲੇ \'ਚ ਬਾਬਾ ਧਰਮਦਾਸ ਕੰਨਿਆ ਮਹਾਂਵਿਦਿਆਲਾ ਲੇਲੇਵਾਲਾ ਦੀਆਂ ਵਿਦਿਆਰਥਣਾਂ ਨੇ ਕੁਇਜ਼ ਮੁਕਾਬਲੇ ਵਿੱਚ ਬਾਜੀ ਮਾਰੀ ਹੈ। ਕੁਇਜ਼ ਮੁਕਾਬਲੇ ਲਈ ਹੋਏ ਲਿਖਤੀ ਟੈਸਟ ਵਿੱਚ ਜ਼ੋਨ ਦੇ 27 ਸਕੂਲਾਂ ਨੇ ਭਾਗ ਲਿਆ, ਜਿਸ ਵਿੱਚ ਕੰਨਿਆ ਮਹਾਂਵ�

Read Full Story: http://www.punjabinfoline.com/story/28778