Monday, February 5, 2018

ਰਿਸਵਤ ਲੈ ਕੇ ਦਵਾਈ ਦਵਾਉਣ ਦੇ ਬਹਾਨੇ ਬਾਹਰ ਭੇਜਣ ਵਾਲਿਆ ਦਾ ਪਰਦਾਫਾਸ਼

ਸੰਗਰੂਰ,05 ਫਰਵਰੀ (ਸਪਨਾ ਰਾਣੀ) ਸ੍ਰ: ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਦੌਰਾਨ ਸਬ ਜੇਲ ਮਲੇਰਕੋਟਲਾ ਵਿਖੇ ਬੰਦ ਦੋਸੀਆਨ ਨੂੰ ਰਿਸਵਤ ਲੈ ਕੇ ਦਵਾਈ ਦਵਾਉਣ ਦੇ ਬਹਾਨੇ ਬਾਹਰ ਭੇਜਣ ਦਾ ਪਰਦਾਫਾਸ਼, ਸਬ ਜੇਲ ਮਲੇਰਕਟੋਲਾ ਦਾ ਹੈਡ ਵਾਰਡਨ, ਦੋ ਪੁਲਿਸ �

Read Full Story: http://www.punjabinfoline.com/story/28770