Sunday, February 11, 2018

'ਸੱਤ ਦਿਨ' ਗੀਤ ਨੂੰ ਦਰਸ਼ਕਾਂ/ਸਰੋਤਿਆਂ ਨੇ ਅਥਾਹ ਮਾਣ ਬਖਸ਼ਿਆ:ਨਵਦੀਪ ਸੰਧੂ

ਰਾਮਾਂ ਮੰਡੀ,11 ਫਰਵਰੀ(ਬੁੱਟਰ)ਪੰਜਾਬੀ ਗਾਇਕੀ ਨੂੰ ਦਰਜਨਾਂ ਹਿੱਟ ਟੇਪਾਂ ਦੇਣ ਵਾਲ਼ੇ ਲੋਕ ਗਾਇਕ ਨਵਦੀਪ ਸੰਧੂ ਦੇ ਦੋਗਾਣੇ ਸੱਤ ਦਿਨ ਨੂੰ ਦਰਸ਼ਕਾਂ/ਸਰੋਤਿਆਂ ਵੱਲੋਂ ਬੇਅੰਤ ਮਾਣ ਮਿਲ਼ ਰਿਹਾ ਹੈ।ਸਥਾਨਕ ਸ਼ਹਿਰ \'ਚ ਨਿੱਜੀ ਸਮਾਗਮ \'ਚ ਸ਼ਾਮਿਲ ਹੋਣ ਵਕਤ ਨਵਦੀਪ ਸੰਧੂ ਨੇ ਚੋਣਵੇਂ ਪੱਤਰਕਾਰਾਂ ਨਾਲ਼ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਸਿੰਗਲ ਟਰੈਕ \'ਸੱਤ ਦਿਨ\' ਸਾਹੇ ਬੱਧੇ ਔਰਤ/�

Read Full Story: http://www.punjabinfoline.com/story/28795