Tuesday, February 6, 2018

ਕੈਟਲ ਪਾਉਂਡ ਵਾਲੀ ਜਗ੍ਹਾ ‘ਚ ਮੋਬਾਇਲ ਟਾਵਰ ਲਾੳਂੁਣ ‘ਤੇ ਨਗਰ ਕੌਂਸਲ ਦਾ ਵਿਰੋਧ

ਗੁਰਵਿੰਦਰ ਰੋਮੀ ਭਵਾਨੀਗੜ (ਭਵਾਨੀਗੜ}) ਅੱਜ ਆਮ ਆਦਮੀ ਪਾਰਟੀ ਦੇ ਜਿਲਾ੍ਹ ਜੁਆਇੰਟ ਜਰਨਲ ਸਕੱਤਰ ਹਰਭਜਨ ਹੈਪੀ ਦੀ ਅਗੁਵਾਈ ਹੇਠ ਇਕੱਤਰ ਹੋਏ ਵੱਡੀ ਗਿਣਤੀ ਵਿੱਚ ਮੁਹੱਲਾ ਵਾਸੀਆਂ ਨੇ ਸ਼ਹਿਰ ਵਿੱਚ ਥਾਣੇ ਨੇੜੇ ਨਗਰ ਕੌਸਲ ਭਵਾਨੀਗੜ ਵਲੋਂ ਪਸ਼ੂਆਂ ਦੇ ਰੱਖ ਰਖਾਵ ਲਈ ਬਣਾਏ ਗਏ ਕੈਟਲ ਪਾੳਂੁਡ ਵਾਲੀ ਥਾਂ ਵਿੱਚ ਇੱਕ ਨਿੱਜੀ ਮੋਬਾਇਲ ਕੰਪਨੀ ਦਾ ਟਾਵਰ ਲਗਾਉਂਣ ਦਾ ਭਾਰੀ ਵਿਰੋਧ ਕਰਦਿਆ ਨਗਰ ਕ�

Read Full Story: http://www.punjabinfoline.com/story/28771