Saturday, February 3, 2018

ਚੋਰਾਂ ਦੇ ਗਿਰੋਹ ਨੇ ਕੀਤਾ ਅਨਾਜ ਮੰਡੀ `ਚ ਕਈ ਦੁਕਾਨਾਂ ਤੇ ਹੱਥ ਸਾਫ

ਧੂਰੀ,03 ਫਰਵਰੀ (ਮਹੇਸ਼ ਜਿੰਦਲ) ਸਥਾਨਕ ਨਵੀਂ ਅਨਾਜ ਮੰਡੀ ਵਿਖੇ ਬੀਤੀ ਰਾਤ ਚੋਰਾਂ ਦੇ ਇੱਕ ਗਿਰੋਹ ਵੱਲੋਂ ਕਈ ਦੁਕਾਨਾਂ `ਤੇ ਹੱਥ ਸਾਫ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੋਰ ਗੈਸ ਕਟਰ ਸਮੇਤ ਹੋਰ ਕਈ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ, ਜਿੰਨਾਂ ਨੇ ਦੁਕਾਨਾਂ ਵਿੱਚ ਸ਼ਰੇਆਮ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤੀ ਪ੍ਰੰਤੂ ਫਸਲੀ ਸੀਜ਼ਨ ਨਾ ਹੋਣ ਕਾਰਨ ਆੜ੍ਹਤ�

Read Full Story: http://www.punjabinfoline.com/story/28759