Tuesday, February 6, 2018

ਸਵਾਇਨ ਫਲੂ ਨੇ ਲਿਆ ਔਰਤ ਨੂੰ ਲਪੇਟ ‘ਚ ਮੌਤ

ਗੁਰਵਿੰਦਰ ਰੋਮੀ ਭਵਾਨੀਗੜ (ਭਵਾਨੀਗੜ) ਸਵਾਇਨ ਫਲੂ ਨੇ ਸ਼ਹਿਰ ਦੀ ਇੱਕ ਅੋਰਤ ਨੂੰ ਲਪੇਟ ਵਿਚ ਲਿਆ ਜਿਸਦੀ ਮੋਤ ਹੋ ਗਈ ਹੈ। ਪੀੜਤ ਅੋਰਤ ਪਿਛਲੇ ਕਈ ਦਿਨਾਂ ਤੋ ਲੁਧਿਆਣਾ ਵਿਖੇ ਇਲਾਜ ਅਧੀਨ ਸੀ।ਜਿਲ੍ਹਾ ਨੋਡਲ ਅਫਸਰ ਡਾ: ਉਪਾਸਨਾ ਬਿੰਦਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਵਾਨੀਗੜ ਦੀ 35 ਸਾਲਾ ਇੱਕ ਔਰਤ ਨੂੰ ਬੀਤੀ 23 ਜਨਵਰੀ ਨੂੰ ਬਿਮਾਰ ਹਾਲਤ ਵਿੱਚ ਪਹਿਲਾ ਪਟਿਆਲਾ ਦੇ ਇੱਕ ਨਿੱਜੀ ਹਸਪਤ

Read Full Story: http://www.punjabinfoline.com/story/28773