Wednesday, February 14, 2018

ਸੰਘਰਸ਼ ਕਮੇਟੀ ਵੱਲੋਂ ਗ਼ਰੀਬ ਲੋੜਵੰਦ ਪਰਿਵਾਰ ਲਈ ਬਣਾ ਕੇ ਦਿੱਤਾ ਕਮਰਾ

ਤਲਵੰਡੀ ਸਾਬੋ, 14 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹਿਰ ਦੀ ਲੋੜਵੰਦਾਂ ਦਾ ਮਸੀਹਾ ਬਣੀ ਸਾਂਝੀ ਸੰਘਰਸ਼ ਕਮੇਟੀ ਵੱਲੋਂ ਇੱਕ ਵਾਰ ਫਿਰ ਇੱਕ ਗ਼ਰੀਬ ਮਜ਼ਦੂਰ ਬਾਜ਼ੀਗਰ ਪਰਿਵਾਰ ਦੇ ਰਹਿਣ ਲਈ ਕਮਰਾ ਬਣਾ ਕੇ ਦਿੱਤਾ ਜਾ ਰਿਹਾ ਹੈ। ਕਮੇਟੀ ਦੇ ਪ੍ਰਧਾਨ ਮਾ. ਜਸਪਾਲ ਗਿੱਲ ਨੇ ਦੱਸਦਿਆਂ ਕਿਹਾ ਕਿ ਸਥਾਬਕ ਸ਼ਹਿਰ ਦੇ ਵਾਰਡ ਨੰ: 15 ਦੇ ਉਕਤ ਪਰਿਵਾਰ ਦਾ ਮੁਖੀ ਸ਼ਿਕੰਦਰ ਸਿੰਘ ਜੋ ਕਿ ਆਰਥਿਕ ਤੰਗੀ ਦੇ ਚ

Read Full Story: http://www.punjabinfoline.com/story/28800