Wednesday, February 21, 2018

ਪੀ ਟੈਟ ਦੇ ਟੈਸਟ ਦੇ ਰੋਲ ਨੰਬਰਾਂ ਵਿੱਚ ਬੋਰਡ ਦੀ ਅਣਗਹਿਲੀ ਆਈ ਸਾਹਮਣੇ, ਬਿਨੈਕਾਰ ਲੜਕਾ ਪਰ ਫੋਟੋ ਲੜਕੀ ਦੀ

ਤਲਵੰਡੀ ਸਾਬੋ, 21 ਫਰਵਰੀ (ਗੁਰਜੰਟ ਸਿੰਘ ਨਥੇਹਾ)- ਪੀ. ਐੱਸ. ਟੈਟ. ਦਾ ਪੇਪਰ ਲੈਣ ਵਾਲਾ ਵਿਭਾਗ ਸਮੇਂ-ਸਮੇਂ \'ਤੇ ਕੀਤੀਆਂ ਜਾਂਦੀਆਂ ਆਪਣੀ ਗ਼ਲਤੀਆਂ ਅਤੇ ਅਣਗਹਿਲੀਆਂ ਦੇ ਸਦਕਾ ਸੁਰਖੀਆਂ ਵਿੱਚ ਰਹਿੰਦਾ ਹੈ, ਜਿਸ ਲਈ ਜਿੱਥੇ ਵਿਭਾਗ ਨਮੋਸ਼ੀ ਦਾ ਸਾਹਮਣਾ ਕਰਦਾ ਹੈ ਉਥੇ ਵਿਭਾਗ ਦੀ ਗ਼ਲਤੀ ਦਾ ਖਮਿਆਜ਼ਾ ਵਿਦਿਆਰਥੀਆਂ ਨੂੰ ਵੀ ਝੇਲਣਾ ਪੈਂਦਾ ਹੈ। ਇਸੇ ਤਰ੍ਹਾਂ ਦੀ ਇੱਕ ਤਾਜਾ ਮਾਮਲਾ ਪਿੰਡ ਨਥੇਹਾ ਦ

Read Full Story: http://www.punjabinfoline.com/story/28819