Monday, February 19, 2018

ਭਾਗੀਵਾਂਦਰ ਦੇ ਨੌਜਵਾਨ ਹਰਚੇਤ ਸਿੰਘ ਦੀ ਨਿਊਜ਼ੀਲੈਂਡ ਵਿਖੇ ਹਾਰਵੈਸਟਿੰਗ ਮਸ਼ੀਨ ਵਿੱਚ ਆਉਣ ਨਾਲ ਮੌਤ, ਸੋਗ ਦੀ ਲਹਿਰ

ਤਲਵੰਡੀ ਸਾਬੋ, 19 ਫਰਵਰੀ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਭਾਗੀਵਾਂਦਰ ਦੇ ਇੱਕ ਹੋਣਹਾਰ ਨੌਜਵਾਨ ਦੀ ਨਿਊਜ਼ੀਲੈਂਡ ਵਿਖੇ ਹਾਰਵੈਸਟਿੰਗ ਮਸ਼ੀਨ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਮਿਲਣ ਨਾਲ ਨਾ ਕੇਵਲ ਪਿੰਡ ਸਗੋਂ ਸਮੁੱਚੇ ਹਲਕੇ ਅੰਦਰ ਸੋਗ ਦੀ ਲਹਿਰ ਦੌੜ ਗਈ ਹੈ। ਪਿੰਡ ਭਾਗੀਵਾਂਦਰ ਦੇ ਗ਼ਰੀਬ ਕਿਸਾਨ ਠਾਣਾ ਸਿੰਘ ਦਾ ਨੌਜਵਾਨ ਪੁੱਤਰ ਹਰਚੇਤ ਸਿੰਘ (28) ਕਰੀਬ �

Read Full Story: http://www.punjabinfoline.com/story/28813