Saturday, February 3, 2018

ਮੁਫਤ ਦੰਦਾ ਦਾ ਚੈਕ ਅੱਪ ਕੈਂਪ ਲਗਾਇਆ ਗਿਆ

ਧੂਰੀ,03 ਫਰਵਰੀ (ਮਹੇਸ਼ ਜਿੰਦਲ) ਨਿਸ਼ਕਾਮ ਸੇਵਾ ਸਭਾ (ਰਜਿ) ਧੂਰੀ ਵਲੋਂ ਸਰਕਾਰੀ ਮਿਡਲ ਸਕੂਲ ਲੱਛਮੀ ਬਾਗ ਧੂਰੀ ਵਿਖੇ ਮਹਾਸ਼ਾ ਪ੍ਰਤਿਗਿਆ ਪਾਲ ਦੀ ਪ੍ਰੇਰਨਾ ਤੇ ਅਗਵਾਈ ਹੇਠ ਮੁਫਤ ਦੰਦਾ ਦਾ ਚੈਕ ਅੱਪ ਕੈਂਪ ਲਗਾਇਆ ਗਿਆ ਜਿਸ ਵਿੱਚ ਦੰਦਾ ਦੀਆਂ ਬੀਮਾਰੀਆ ਦੇ ਮਾਹਿਰ ਡਾ: ਮੀਨਾ ਸ਼ਰਮਾ ਨੇ ਸਕੂਲ ਵਿੱਚ ਪੜ੍ਹਦੇ 6ਵੀਂ 7ਵੀਂ 8ਵੀਂ ਜਮ੍ਹਾਤ ਦੇ ਵਿਦਿ: ਦੇ ਦੰਦਾ ਦਾ ਮੁਆਇਨਾ ਕੀਤਾ ਅਤੇ ਇਹਨਾਂ ਸਾਰਿਆ �

Read Full Story: http://www.punjabinfoline.com/story/28760