Thursday, February 15, 2018

ਯੁਵਕ ਸੇਵਾਵਾਂ ਵੱਲੋਂ ਰੈੱਡ ਰਿਬਨ,ਕੌਮੀ ਸੇਵਾ ਯੋਜਨਾ ਤੇ ਆਰ.ਆਰ.ਸੀ. ਮੀਟਿੰਗ ਅਤੇ ਸੈਮੀਨਾਰ

ਰਾਮਾਂ ਮੰਡੀ,15 ਫਰਵਰੀ(ਤਰਸੇਮ ਸਿੰਘ ਬੁੱਟਰ) ਸਰਕਾਰੀ ਬਹੁਤਕਨੀਕੀ ਕਾਲਜ ਬਠਿੰਡਾ ਵਿਖੇ ਕੁਲਵਿੰਦਰ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਬਠਿੰਡਾ ਦੀ ਗਤੀਸ਼ੀਲ ਦਿਸ਼ਾ-ਨਿਰਦੇਸ਼ਨਾਂ \'ਚ ਜਿਲ੍ਹੇ ਦੇ ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰਾਂ,ਰੈੱਡ ਰਿਬਨ ਕਲੱਬ ਅਤੇ ਆਰ.ਆਰ.ਸੀ. ਇੰਚਾਰਜਾਂ ਨਾਲ਼ ਮੀਟਿੰਗ ਕਮ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਤਿੰਨ ਦਰਜਨ ਦੇ ਕਰੀਬ ਹਾਜ਼ਰੀਨ ਨੂੰ ਸੰਬੋਧ

Read Full Story: http://www.punjabinfoline.com/story/28808