Sunday, February 4, 2018

ਨੀਲਮ ਹਸਪਤਾਲ ਵਿਚ ਅੱਜ ਹੋਵੇਗਾ ਫ੍ਰੀ ਹੈਲਥ ਚੈਕਅਪ

ਰਾਜਪੁਰਾ (ਰਾਜੇਸ਼ ਡਾਹਰਾ )ਰਾਜਪੁਰਾ ਚੰਡੀਗੜ੍ਹ ਰੋਡ ਤੇ ਪੈਂਦੇ ਨੀਲਮ ਹਸਪਤਾਲ ਵਿਚ ਹਰ ਮਹੀਨੇ ਦੀ ਤਰਾਂ ਅੱਜ ਮਹੀਨੇ ਦੇ ਪਹਿਲੇ ਐਤਵਾਰ 12 ਵਜੇ ਫ੍ਰੀ ਹੈਲਥ ਚੈਕਅਪ ਕੈਂਪ ਲਗਾਇਆ ਜਾ ਰਿਹਾ ਹੈ । ਨੀਲਮ ਹਸਪਤਾਲ ਦੇ ਡਾ ਨਿਤਿਨ ਗੁਪਤਾ ਨੇ ਦੱਸਿਆ ਕਿ ਅੱਜ ਜਿਥੇ ਕੈਂਸਰ ਦੇ ਡਾਕਟਰ, ਮੈਡੀਸਨ ਦੇ ,ਅਰਥੋ ,ਸਕਿਨ, ਇ ਐਨ ਟੀ ਆਦਿ ਕਈ ਤਰਾਂ ਦੇ ਰੋਗਾਂ ਦੇ ਡਾਕਟਰ ਕੈਂਪ ਵਿਚ ਰੋਗੀਆਂ ਦੇ ਮੁਫ਼ਤ ਚੈਕ�

Read Full Story: http://www.punjabinfoline.com/story/28761