Thursday, February 8, 2018

ਮੌੜ ਬੰਬ ਕਾਂਡ ਦੇ ਦੋਸ਼ੀਆਂ ਦੀ ਪੁਲਿਸ ਪੈੜ ਨੱਪਣ ਵਿੱਚ ਜਲਦੀ ਕਾਮਯਾਬ ਹੋਵੇਗੀ- ਖੱਟੜਾ

ਤਲਵੰਡੀ ਸਾਬੋ, 8 ਫਰਵਰੀ (ਗੁਰਜੰਟ ਸਿੰਘ ਨਥੇਹਾ)– ਪਿਛਲੇ ਸਾਲ ਵਿਧਾਨ ਸਭਾ ਚੋਣਾਂ ਮੌਕੇ ਵਾਪਰੇ ਮੌੜ ਬੰਬ ਕਾਂਡ ਦੇ ਦੋਸ਼ੀਆਂ ਦੀ ਪੈੜ ਨੱਪਣ ਲਈ ਬਠਿੰਡਾ ਤੇ ਮੌੜ ਮੰਡੀ ਪੁਲਿਸ ਨੇ ਕੁੱਝ ਗਵਾਹਾਂ ਨੂੰ ਡੀ. ਜੀ. ਪੀ ਰਣਵੀਰ ਸਿੰਘ ਖੱਟੜਾ ਦੀ ਅਗਵਾਈ ਵਿੱਚ ਪੱਤਰਕਾਰਾਂ ਤੋਂ ਪਰਦਾ ਰੱਖ ਕੇ ਤਲਵੰਡੀ ਸਾਬੋ ਦੇ ਮਾਨਯੋਗ ਗੁਰਦਰਸ਼ਨ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤੇ ਗਏ ਬੇਸ਼ੱਕ ਪੁਲਿਸ ਇਸ ਮਾਮਲੇ ਵ

Read Full Story: http://www.punjabinfoline.com/story/28785