Monday, February 26, 2018

ਯੂਨੀਵਰਸਿਟੀ ਵਲੋਂ ਸਵਾਮੀ ਵਿਵੇਕਾਨੰਦ ਕਾਲਜ ਰਾਜਪੁਰਾ ਵਿੱਚ ਕਰਵਾਏ ਜਾ ਰਹੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਸਮਾਪਨ। 

ਰਾਜਪੁਰਾ (ਰਾਜੇਸ਼ ਡਾਹਰਾ)\r\nਅੱਜ ਸਵਾਇਟ ਕਾਲਜ ਰਾਜਪੁਰਾ ਵਿੱਚ ਪਿਛਲੇ ਇੱਕ ਹਫ਼ਤੇ ਤੋ ਚੱਲ ਰਹੇ "ਕਲਾਉਡ ਕੰਪਿਊਟਿੰਗ ਅਤੇ ਨੈੱਟਵਰਕ ਸੁਰੱਖਿਆ" ਤੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਆਖਰੀ ਦਿਨ ਸੀ। ਇਸ ਮੌਕੇ ਕਾਲਜ ਦੇ ਚੇਅਰਮੈਨ ਸ੍ਰੀ ਅਸ਼ਵਨੀ ਗਰਗ, ਪ੍ਰਧਾਨ ਐਸ.ਵੀ.ਓ.ਜੀ.ਆਈ.- ਸ੍ਰੀ. ਅਸ਼ੋਕ ਗਰਗ, ਡਾਇਰੈਕਟਰ ਜਨਰਲ ਐਸ. ਵੀ. ਜੀ. ਓ. ਆਈ. - ਮਿਸ. ਅਰੁਣਾ ਭਾਰਦਵਾਜ, ਪ੍ਰੋ. ਅਮਰਦੀਪ ਸਿੰਘ (�

Read Full Story: http://www.punjabinfoline.com/story/28832