Friday, February 2, 2018

ਕਿਸਾਨਾਂ ਦਾ ਕਰਜ਼ਾ ਮੁਆਫ਼ ਕਰੇ ਪੰਜਾਬ ਸਰਕਾਰ,ਨਹੀਂ ਤਾਂ ਪੰਜਾਬ ਬਣ ਜਾਵੇਗਾ ਕਿਸਾਨਾਂ ਦਾ ਸ਼ਮਸ਼ਾਨਘਾਟ : ਪੂਨੀਆ

ਸੰਗਰੂਰ,02 ਫਰਵਰੀ (ਸਪਨਾ ਰਾਣੀ) ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਸੂਬਾ ਸਕੱਤਰ ਅਮਨ ਪੂਨੀਆ ਦੀ ਅਗਵਾਈ `ਚ ਕਿਸਾਨੀ ਮਸਲਿਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਇਕ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ `ਚ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਨਾਲ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜਿਹੜੇ ਵਾਅਦੇ ਜਿੱਤਣ ਤੋਂ ਪਹਿਲਾ

Read Full Story: http://www.punjabinfoline.com/story/28749