Wednesday, February 14, 2018

ਬਿਜਲੀ ਵਿਭਾਗ ਵੱਲੋਂ ਰਾਮਾਂ ਰੋਡ 'ਤੇ ਮਾਲ ਵਿਭਾਗ ਦੀ ਨਿਸ਼ਾਹਦੇਹੀ ਨੂੰ ਅਣਦੇਖਿਆ ਕਰਕੇ ਖੰਭੇ ਲਗਾਉਣ ਦੇ ਦੋਸ਼

ਤਲਵੰਡੀ ਸਾਬੋ, 14 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਰਾਮਾਂ ਰੋਡ ਦੇ ਵਾਧੇ ਨੂੰ ਲੈ ਕੇ ਸੜਕ ਨੂੰ ਚੌੜੀ ਕਰਨ ਦੇ ਮਾਮਲੇ ਵਿੱਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਮਾਲ ਵਿਭਾਗ ਦੀ ਨਿਸ਼ਾਨ ਦੇਹੀ ਤੋਂ ਬਾਹਰ ਲੋਕਾਂ ਦੀ ਜਗਾ੍ ਵਿੱਚ ਖੰਭੇ ਲਾਉਣ ਦਾ ਦੋਸ਼ ਲਾਉਂਦਿਆਂ ਐੱਸ ਡੀ ਐਮ ਤਲਵੰਡੀ ਸਾਬੋ ਨੂੰ ਲਿਖਤੀ ਦਰਖਾਸਤ ਦੇ ਕੇ ਸਥਾਨਕ ਲੋਕਾਂ ਵੱਲੋਂ ਕਾਰਵਾਈ ਦੀ ਮੰਗ ਕੀਤੀ

Read Full Story: http://www.punjabinfoline.com/story/28801