Friday, February 16, 2018

ਭਗਵਾਨ ਸ਼੍ਰੀ ਵਿਸ਼ਵਕਰਮਾਂ ਪਰਿਵਾਰ ਮੂਰਤੀ ਸਥਾਪਨਾਂ ਦਿਵਸ ਮਨਾਇਆ

ਭਵਾਨੀਗੜ (ਗੁਰਵਿੰਦਰ ਰੋਮੀ ਭਵਾਨੀਗੜ)ਸਥਾਨਿਕ ਸ਼੍ਰੀ ਵਿਸ਼ਵਕਰਮਾਂ ਮੰਦਰ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਭਗਵਾਨ ਸ਼੍ਰੀ ਵਿਸ਼ਵਕਰਮਾਂ ਪਰਿਵਾਰ ਮੂਰਤੀ ਸਥਾਪਨਾਂ ਦਿਵਸ ਮਨਾਇਆ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਸ਼੍ਰੀ ਵਿਸ਼ਵਕਰਮਾਂ ਮੰਦਰ ਸੋਸਾਇਟੀ,ਸ਼੍ਰੀ ਵਿਸ਼ਵਕਰਮਾਂ ਵੈਲਫੇਅਰ ਕਲੱਬ ਅਤੇ ਭਾਈ ਲਾਲੋ ਯੂਥ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਮਨਾਇਆ ਗਿਆ । ਮਿਤੀ 9-02-2018 ਦਿਨ ਸ਼ੁਕਰਵਾਰ ਨੂੰ

Read Full Story: http://www.punjabinfoline.com/story/28809