Wednesday, February 28, 2018

ਆਦਰਸ਼ ਸਕੂਲ ਨੰਦਗੜ੍ਹ ਦੇ ਖੇਤੀਬਾੜੀ ਅਧਿਆਪਕ ਭਪਿੰਦਰ ਖੰਨਾ ਨੇ ਵੰਡੀਆਂ ਮੁਫ਼ਤ 'ਚ ਸਬਜ਼ੀ ਬੀਜ ਕਿੱਟਾਂ

ਰਾਮਾਂ ਮੰਡੀ,28 ਫਰਵਰੀ(ਬੁੱਟਰ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੰਦਗੜ੍ਹ ਵਿਖੇ ਬਤੌਰ ਖੇਤੀਬਾੜੀ ਮਾਸਟਰ ਵਜੋਂ ਆਪਣੀ ਸੇਵਾ ਤਨਦੇਹੀ ਨਾਲ਼ ਨਿਭਾਉਣ ਵਾਲ਼ੇ ਭੁਪਿੰਦਰ ਕੁਮਾਰ ਖੰਨਾ ਵੱਲੋਂ ਗ਼ਰਮ ਰੁੱਤ ਵਿੱਚ ਪੈਦਾ ਕੀਤੀਆਂ ਜਾਣ ਵਾਲ਼ੀਆਂ ਸਬਜ਼ੀਆਂ ਦੇ ਦੇਸੀ ਬੀਜਾਂ ਦੀਆਂ ਕਿੱਟਾਂ ਮੁਫ਼ਤ \'ਚ ਈਕੋ ਕਲੱਬ ਦੇ ਬੈਨਰ ਹੇਠ ਸਕੂਲ ਦੇ ਸਾਰੇ ਵਿਦਿਆਰਥੀਆਂ ਤੇ ਸਟਾਫ਼ ਨ�

Read Full Story: http://www.punjabinfoline.com/story/28834