Sunday, February 25, 2018

ਜੀ.ਜੀ.ਐਸ.ਡੀ.ਕਾਲਜ ਖੇੜੀ ਗੁਰਨਾ ਵਿਖੇ "ਸੈਲਫ ਡਿਫੈਂਸ "ਤੇ ਤਿੰਨ ਦਿਨਾਂ ਵਰਕਸ਼ਾਪ ਦੀ ਹੋਈ ਸਫਲਤਾਪੂਰਵਕ ਸਮਾਪਤੀ

ਰਾਜਪੁਰਾ 24 ਫਰਵਰੀ (ਰਾਜੇਸ਼ ਡਾਹਰਾ )ਜੀ.ਜੀ.ਐਸ.ਡੀ.ਕਾਲਜ ਖੇੜੀ ਗੁਰਨਾ ਵਿੱਚ 22 ਫਰਵਰੀ 2018 ਤੋਂ 24 ਫਰਵਰੀ 2018 ਵੂਮਨ ਇੰਪਾਵਰਮੈਂਟ ਫਾਰਮ ਦੁਆਰਾ ਨਾਰੀ ਸ਼ਕਤੀ ਨੂੰ ਦਰਸਾਉਂਦੇ ਹੋਏ \"ਸੈਲਫ ਡਿਫੈਂਸ \"ਉੱਤੇ ਤਿੰਨ ਦਿਨਾਂ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ।ਜਿਸ ਦਾ ਉਦਘਾਟਨ ਪਟਿਆਲਾ ਜ਼ੋਨ ਦੇ ਇੰਸਪੈਕਟਰ ਜਨਰਲ ਆਫ਼ ਪੁਲੀਸ ਸਰਦਾਰ ਅਮਰਦੀਪ ਸਿੰਘ ਰਾਏ ਆਈ.ਪੀ. ਐੱਸ.ਵੱਲੋਂ ਮਿਤੀ 22 ਫਰਵਰੀ 2018 ਨੂੰ ਕੀ�

Read Full Story: http://www.punjabinfoline.com/story/28831