Friday, February 2, 2018

ਪੀ.ਐਸ.ਈ.ਬੀ ਮੰਡਲ ਧੂਰੀ ਨੇ ਕਾਰਜਕਾਰੀ ਇੰਜੀਨੀਅਰ ਦਫਤਰ ਅੱਗੇ ਰੈਲੀ ਕੀਤੀ

ਧੂਰੀ,02 ਫਰਵਰੀ (ਮਹੇਸ਼ ਜਿੰਦਲ) ਪੀ.ਐਸ.ਈ.ਬੀ ਇੰਪਲਾਈਜ ਜੁਆਇੰਟ ਫੋਰਮ ਪੰਜਾਬ ਪੈਨਸ਼ਨ ਐਸੋਸੇਸ਼ਨ ਪੰਜਾਬ (ਰਜਿ:) ਦੇ ਫੈਸਲੇ ਅਨੁਸਾਰ ਧੂਰੀ ਮੰਡਲ ਦੇ ਬਿਜਲੀ ਕਰਮਚਾਰੀਆ ਨੇ ਕਾਰਜਕਾਰੀ ਇੰਜੀਨੀਅਰ ਮੰਡਲ ਧੂਰੀ ਦੇ ਦਫਤਰ ਗੇਟ ਅੱਗੇ ਭਰਵੀ ਰੈਲੀ ਕੀਤੀ ਗਈ। ਇਸ ਦੀ ਪ੍ਰਧਾਨਗੀ ਸੁਖਦੇਵ ਸਿੰਘ ਪੈਨਸ਼ਨ ਐਸੋਸੇਸ਼ਨ ਮੰਡਲ ਧੂਰੀ (ਕਾਰਜਕਾਰੀ) ਦਲਵੀਰ ਸਿੰਘ ਘਨੌਰ,ਅਮਰਜੀਤ ਸਿੰਘ ਪ੍ਰਧਾਨ ਦਿਹਾਤੀ ਧੂਰ�

Read Full Story: http://www.punjabinfoline.com/story/28752