Friday, February 2, 2018

ਪੈਟਰੋਲ-ਡੀਜਲ ਦੀਆਂ ਕੀਮਤਾਂ ਵਧਾ ਕੇ ਸਰਮਾਏਦਾਰਾਂ ਦੇ ਘਰ ਭਰ ਰਹੀ ਹੈ ਕੇਂਦਰ ਸਰਕਾਰ ਦਲਵੀਰ ਗੋਲਡੀ`

ਧੂਰੀ,02 ਫਰਵਰੀ (ਮਹੇਸ਼ ਜਿੰਦਲ) ਵਿਧਾਨ ਸਭਾ ਹਲਕਾ ਧੂਰੀ ਤੋ ਕਾਂਗਰਸੀ ਵਿਧਾਇਕ ਅਤੇ ਪੰਜਾਬ ਯੂਥ ਕਾਂਗਰਸ ਦੇ ਜਰਨਲ ਸਕੱਤਰ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਪੈਟਰੋਲ ਅਤੇ ਡੀਜਲ ਦੀਆ ਕੀਮਤਾਂ 'ਚ ਦਿਨ ਪ੍ਰਤੀ ਦਿਨ ਹੋ ਰਹੇ ਵਾਧੇ ਦੀ ਸਖਤ ਸਬਦਾਂ 'ਚ ਨਿੰਦਾ ਕਰਦਿਆ ਕਿਹਾ ਕਿ ਪੈਟਰੋਲ-ਡੀਜਲ ਦੀਆ ਕੀਮਤਾਂ 'ਚ ਵਾਧਾਂ ਕਰਕੇ ਆਮ ਜਨਤਾ ਨੂੰ ਲੁੱਟ ਕੇ ਸ਼ਰਮਾਏਦਾਰਾਂ ਦੇ ਘਰ ਭਰ ਰਹੀ ਹੈ । ਉਨ�

Read Full Story: http://www.punjabinfoline.com/story/28748