Friday, February 2, 2018

ਬਜਰੰਗ ਦਲ ਦੀ ਧੂਰੀ ਇਕਾਈ ਦੀ ਹੋਈ ਚੋਣ

ਧੂਰੀ,02 ਫਰਵਰੀ (ਮਹੇਸ਼ ਜਿੰਦਲ) ਬਜਰੰਗ ਦਲ ਪੰਜਾਬ ਦੀ ਧੂਰੀ ਇਕਾਈ ਵੱਲੋਂ ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ ਸੰਸਥਾ ਦੇ ਪ੍ਰਧਾਨ ਮਹੰਤ ਸ਼੍ਰੀ ਰਵੀਕਾਂਤ ਜੀ ਪਟਿਆਲੇ ਵਾਲੇ (ਚੇਅਰਮੈਨ ਹਿੰਦੂ ਵੈਲਫੇਅਰ ਬੋਰਡ) ਦੀ ਅਗਵਾਈ ਵਿੱਚ ਕਰਵਾਇਆ ਗਿਆ ਅਤੇ ਧੂਰੀ ਮੰਡਲ ਦਾ ਟੀਮ ਨਿਯੁਕਤੀ ਪੱਤਰ ਵੀ ਸੌਂਪਿਆ ਗਿਆ। ਸਰਵ ਸੰਮਤੀ ਨਾਲ ਹੋਈ ਇਸ ਚੋਣ ਵਿੱਚ ਸ਼੍ਰੀ ਟਿੰਕੂ ਜਿੰਦਲ ਨੂੰ ਪ੍ਰਧਾਨ, ਸ਼੍ਰੀ ਸੰਜੇ ਸ਼ਰ�

Read Full Story: http://www.punjabinfoline.com/story/28751