Wednesday, February 14, 2018

ਰਿਟਰਨਿੰਗ ਅਧਿਕਾਰੀ ਨੇ 'ਆਪ' ਵਿਧਾਇਕਾ ਨੂੰ ਦੋਸ਼ੀ ਕਰਾਰ ਦਿੰਦਿਆਂ ਚੋਣ ਕਮਿਸ਼ਨ ਨੂੰ ਕਾਰਵਾਈ ਹਿੱਤ ਭੇਜੀ ਰਿਪੋਰਟ

ਤਲਵੰਡੀ ਸਾਬੋ, 14 ਫਰਵਰੀ (ਗੁਰਜੰਟ ਸਿੰਘ ਨਥੇਹਾ)- ਆਮ ਆਦਮੀ ਪਾਰਟੀ ਦੀ ਨ੍ਹੈਨਲ ਕਾਰਜੁਕਾਰਨੀ ਮੈਂਬਰ, ਮਹਿੰਲਾ ਵਿੰਗ ਪੰਜਾਬ ਦੀ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਦੀ ਵਿਧਾਇਕਾ ਪ੍ਰੋ: ਬਲਜਿੰਦਰ ਕੌਰ ਦੇ ਪੰਜਾਬ ਵਿਧਾਨ ਸਭਾ ਚੋਣਾਂ 2017 ਤੋਂ ਪਹਿਲਾ ਤਲਵੰਡੀ ਸਾਬੋ ਦੀ ਜ਼ਿਮਨੀ ਦੌਰਾਨ ਚਰਚਾ \'ਚ ਛਿੜੀ ਦੋਹਰੀ ਵੋਟ ਦੀ ਗੱਲ ਉਸ ਸਮੇਂ ਤੋਂ ਲੈ ਕੇ ਬਲਜਿੰਦਰ ਕੌਰ ਲਈ ਵਿਰੋਧ ਦਾ ਕਾਰਨ ਬਣੀ ਹੋਈ ਸੀ �

Read Full Story: http://www.punjabinfoline.com/story/28799