Sunday, February 11, 2018

ਜਾਦੂਗਰ ਗੌਰਵ ਸਮਰਾਟ ਦੇ ਸ਼ੋਅ ਡੀ. ਐੱਸ. ਪੀ ਤਲਵੰਡੀ ਸਾਬੋ ਨੇ ਰੀਬਨ ਕੱਟ ਕੇ ਕਰਵਾਏ ਸ਼ੁਰੂ

ਤਲਵੰਡੀ ਸਾਬੋ, 11 ਫਰਵਰੀ (ਗੁਰਜੰਟ ਸਿੰਘ ਨਥੇਹਾ)- ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਜਾਦੂਗਰ ਗੌਰਵ ਸਮਰਾਟ ਦੇ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ 15 ਦਿਨਾਂ ਲਈ ਚੱਲਣ ਵਾਲੇ ਜਾਦੂ ਦੇ ਸ਼ੋਆਂ ਦਾ ਰਸਮੀ ਉਦਘਾਟਨ ਡੀ. ਐੱਸ. ਪੀ ਤਲਵੰਡੀ ਸਾਬੋ ਸ. ਬਰਿੰਦਰ ਸਿੰਘ ਗਿੱਲ ਨੇ ਰੀਬਨ ਕੱਟ ਕੇ ਕੀਤਾ। ਸ਼ਹਿਰ ਦੇ ਕਮਿਊਨਿਟੀ ਸੈਂਟਰ ਵਿੱਚ ਬੀਤੀ ਸ਼ਾਮ ਜਾਦੂ ਦੇ ਉਕਤ ਸ਼ੋਆਂ ਦਾ ਉਦਘਾਟਨ ਕਰਨ ਤੋਂ ਪਹਿਲਾਂ ਜਾਦ�

Read Full Story: http://www.punjabinfoline.com/story/28791