Thursday, February 1, 2018

ਸਰਕਾਰੀ ਹਸਪਤਾਲ ਦੀ ਸਰਜਨ ਡਾਕਟਰ 'ਤੇ ਪੈਸੇ ਲੈ ਕੇ ਅਪ੍ਰੇਸ਼ਨ ਕਰਨ ਦੇ ਦੋਸ਼ ਲਾਉਂਦਿਆਂ ਕਿਸਾਨ ਯੂਨੀਅਨ ਵੱਲੋਂ ਕਾਰਵਾਈ ਦੀ ਮੰਗ

ਤਲਵੰਡੀ ਸਾਬੋ, 1 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਬੀਤੀ ੩੦ ਜਨਵਰੀ ਨੂੰ ਹਸਪਤਾਲ ਦੇ ਡਾਕਟਰ ਦਰਸ਼ਨ ਕੌਰ ਦੁਆਰਾ ਪਿੰਡ ਜੋਗੇਵਾਲਾ ਦੇ ਇੱਕ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਮਰੀਜ ਸੁਖਮੰਦਰ ਕੌਰ ਦੇ ਰਸੌਲੀ ਦਾ ਅਪਰੇਸ਼ਨ ਕਰਨ ਬਦਲੇ ਪੈਸਿਆਂ ਦੀ ਮੰਗ ਦਾ ਮਾਮਲਾ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਐੱਸ. ਐੱਮ. ਓ ਤਲਵੰਡੀ ਸਾਬੋ ਨੂੰ ਲਿ�

Read Full Story: http://www.punjabinfoline.com/story/28746