Tuesday, February 6, 2018

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਤਲਵੰਡੀ ਸਾਬੋ ਦੀ ਹੋਈ ਅਹਿਮ ਮੀਟਿੰਗ

ਤਲਵੰਡੀ ਸਾਬੋ, 6 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਆਰ ਐੱਮ ਪੀ ਡਾਕਟਰਾਂ ਦੀ ਇੱਕ ਅਹਿ ਮੀਟਿੰਗ ਬਲਾਕ ਪ੍ਰਧਾਨ ਡਾ. ਗੁਰਮੇਲ ਸਿੰਘ ਘਈ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਡੀ ਗਿਣਤੀ ਪ੍ਰੈਕਟਸ ਕਰ ਰਹੇ ਡਾਕਟਰਾਂ ਨੇ ਭਾਗ ਲਿਆ। ਇਸ ਮੌਕੇ ਜਿੱਥੇ ਉਕਤ ਡਾਕਟਰਾਂ ਨੇ ਉਹਨਾਂ ਦੇ ਖੇਤਰ \'ਚ ਕੰਮ ਕਰਦਿਆ ਆਉਂਦੀਆਂ ਸਮੱਸਿਆਵਾਂ \'ਤੇ ਚਰਚਾ ਕੀਤੀ ਗਈ ਉਥੇ ਨਸ਼ਾ ਮੁਕਤੀ ਕੇਂਦਰ ਇੰਚਾਰਜ ਮੇਜ�

Read Full Story: http://www.punjabinfoline.com/story/28776