Tuesday, February 20, 2018

ਵਾਰਡ ਨੰਬਰ 9 ਤੋਂ ਭਾਜਪਾ ਦੇ ਉਮੀਦਵਾਰ ਨਰਿੰਦਰ ਨਾਗਪਾਲ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਰਾਜਪੁਰਾ (ਰਾਜੇਸ਼ ਡਾਹਰਾ)ਰਾਜਪੁਰਾ ਵਿਚ ਵਾਰਡ ਨੰਬਰ \r\n9 ਤੋਂ ਭਾਜਪਾ ਉਮੀਦਵਾਰ ਨਰਿੰਦਰ ਨਾਗਪਾਲ ਵਲੋਂ ਉਪਚੁਨਾਵ ਲਈ ਕੀਤੀ ਜਾ ਰਹੀ ਨੁੱਕੜ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਮਿਲ ਰਿਹਾ ਹੈ ਭਰਵਾਂ ਹੁੰਗਾਰਾ।ਨਰਿੰਦਰ ਨਾਗਪਾਲ ਨੇ ਪਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਵਾਰਡ ਵਾਸੀਆਂ ਦੇ ਸਹਿਯੋਗ ਨਾਲ ਸਾਡੀ ਨੁੱਕੜ ਮੀਟਿੰਗ ਵੱਡੀ ਰੈਲੀ ਵਿਚ ਬਦਲ ਰਹੀ ਹੈ ਅਤੇ ਸਾਨੂ ਵਾਰਡ 9 ਵਿਚ ਇਨ�

Read Full Story: http://www.punjabinfoline.com/story/28815