Saturday, February 24, 2018

ਰਾਜਪੁਰਾ ਨਗਰ ਕੌਂਸਿਲ ਦੇ ਉਪਚੁਨਾਵ ਵਿਚ ਕਾਂਗਰਸ ਦੇ ਉਮੀਦਵਾਰ ਨਰਿੰਦਰ ਸ਼ਾਸਤਰੀ 768 ਵੋਟਾਂ ਤੋਂ ਜੇਤੂ

ਰਾਜਪੁਰਾ (ਰਾਜੇਸ਼ ਡੈਹਰਾ)\r\nਰਾਜਪੁਰਾ ਦੇ ਵਾਰਡ ਨੰਬਰ 9 ਦੇ ਨਗਰ ਕੌਂਸਿਲ ਉਪਚੁਨਾਵ ਵਿਚ ਕਾਂਗਰਸ ਪਾਰਟੀ ਦੇ ਨਰਿੰਦਰ ਸ਼ਾਸਤਰੀ ਨੇ ਭਾਜਪਾ ਅਕਾਲੀ ਦੇ ਸਾਂਝੇ ਉਮੀਦਵਾਰ ਨਰਿੰਦਰ ਨਾਗਪਾਲ ਨੂੰ 768 ਵੋਟਾਂ ਤੋਂ ਹਰਾਇਆ ।ਸਵੇਰੇ ਅੱਠ ਵਜੇ ਤੋਂ ਸ਼ਾਮ ਚਾਰ ਵਜੇ ਤਕ ਚਲਿਆਂ ਚੋਣਾਂ ਵਿਚ ਕੁਲ 3027 ਵੋਟਰਾਂ ਵਿਚੋਂ ਕਾਂਗਰਸ ਨੂੰ 1417 ਅਕਾਲੀ ਭਾਜਪਾ ਨੂੰ 649 ਅਤੇ ਆਪ ਪਾਰਟੀ ਨੂੰ 33 ਵੋਟਾਂ ਪਈਆਂ ।

Read Full Story: http://www.punjabinfoline.com/story/28830