ਧੂਰੀ,01 ਫਰਵਰੀ (ਮਹੇਸ਼ ਜਿੰਦਲ) ਮਸਤੂਆਣਾ ਸਾਹਿਬ (ਬਾਠ) ਸੰਤ ਅਤਰ ਸਿੰਘ ਮਹਾਰਾਜ ਦੀ ਸਲਾਨਾ 91ਵੀਂ ਬਰਸੀ ਨੂੰ ਸਮਰਪਿਤ ਦੋ ਦਿਨਾ ਖੂਨਦਾਨ ਕੈਂਪ, ਅਕਾਲ ਕਾਜਲ ਆਫ ਫਾਰਮੇਸੀ ਐਂਡ ਟੈਕਨੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਦੇ ਐਨ ਐਸ. ਐਸ. ਯੂਨਿਟ ਅਤੇ ਫਿਜੀਕਲ ਕਾਲਜ ਦੇ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ਼ ਧੂਰੀ ਇਲਾਕੇ ਦੀ ਨਾਮਵਰ ਸੰਸਥਾ ਪਰਿਵਰਤਨ (ਮਾਲਵਾ ਫਰੈਂਡਜ਼ ਵੈਲਫੇਅਰ) ਸੋਸਾਇਟੀ ਵੱਲੋਂ �