Tuesday, February 6, 2018

ਯਾਦਵਿੰਦਰਾ ਕਾਲਜ ਆਫ ਇੰਜੀਨੀਅਰਿੰਗ ਵਿਖੇ ਰੋਬੋਟਿਕਸ ਵਿਸ਼ੇ 'ਤੇ ਇੱਕ ਰੋਜਾ ਵਰਕਸ਼ਾਪ ਦਾ ਆਯੋਜਨ 7 ਫਰਵਰੀ ਨੂੰ

ਤਲਵੰਡੀ ਸਾਬੋ, 6 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਯਾਦਵਿੰਦਰਾ ਕਾਲਜ ਆਫ ਇੰਜੀਨੀਅਰਿੰਗ ਵਿਖੇ 7 ਫਰਵਰੀ ਦਿਨ ਬੁੱਧਵਾਰ ਨੂੰ ਮਕੈਨੀਕਲ ਇੰਜੀ: ਸੈਕਸ਼ਨ ਦੁਆਰਾ ਰੋਬੋਟਿਕਸ ਵਿਸ਼ੇ \'ਤੇ ਇੱਕ ਰੋਜਾ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਮਾਹਿਰਾਂ ਦੁਆਰਾ ਰੋਬੋਟਿਕਸ ਅਤੇ ਇਸਦਾ ਉਦਯੋਗਾਂ ਵਿੱਚ ਉਪਯੋਗ ਬਾਰੇ ਚਾਣਨਾ ਪਾਇਆ ਜਾਵੇਗਾ। \r\nਕਾਲਜ ਦੇ ਮੁਖੀ ਡਾ. ਹਜੂਰ ਸਿੰਘ ਸਿੱਧ

Read Full Story: http://www.punjabinfoline.com/story/28777