Thursday, February 15, 2018

ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ 20 ਤੋਂ 24 ਫਰਵਰੀ ਤੱਕ ਲੱਗੇਗਾ ਰਾਜ ਪੱਧਰੀ ਨੌਕਰੀ ਮੇਲਾ

ਤਲਵੰਡੀ ਸਾਬੋ, 15 ਫਰਵਰੀ ( ਗੁਰਜੰਟ ਸਿੰਘ ਨਥੇਹਾ )- ਪੰਜਾਬ ਸਰਕਾਰ ਦੇ ਸਹਿਯੋਗ ਨਾਲ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੂਜਾ ਨੌਕਰੀ ਮੇਲਾ 20 ਤੋਂ 24 ਫਰਵਰੀ 2018 ਨੂੰ ਆਪਣੇ ਕੈਂਪਸ ਵਿੱਚ ਆਯੋਜਿਤ ਕਰ ਰਹੀ ਹੈ। ਯੂਨੀਵਰਸਿਟੀ ਅਤੇ ਨੇੜੇ ਦੀਆਂ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀ ਅਤੇ ਨੌਕਰੀ ਦੇ ਚਾਹਵਾਨ ਵਿਅਕਤੀ ਇਸ ਵਿੱਚ ਸ਼ਾਮਲ ਹੋ ਸਕਦੇ ਹਨ।ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਰਪੋਰੇ

Read Full Story: http://www.punjabinfoline.com/story/28807