Thursday, February 15, 2018

ਮਿਊਂਸਪਲ ਕਾਮਿਆਂ ਵੱਲੋ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਘੜੇ ਭੰਨ੍ ਕੇ ਕੀਤਾ ਮੁਜਾਹਰਾ, 19 ਅਤੇ 23 ਫਰਵਰੀ ਸਰਕਾਰ ਦੇ ਅਰਥੀ ਫੂਕ ਮਜਾਹਰੇ ਕੀਤੇ ਜਾਣਗੇ

ਤਲਵੰਡੀ ਸਾਬੋ, 15 ਫਰਵਰੀ (ਗੁਰਜੰਟ ਸਿੰਘ ਨਥੇਹਾ)-ਮਿਊਂਸਪਲ ਮੁਲਾਜਮ ਸੰਘਰਸ਼ ਕਮੇਟੀ ਵੱਲੋ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲਦੇ ਹੋਏ ਪੰਜਾਬ ਅੰਦਰ ਸੰਘਰਸ਼ ਕੀਤਾ ਜਾ ਰਿਹਾ ਹੈ ਜਿਸ ਤਹਿਤ ਅੱਜ ਮਿਊਂਸਪਲ ਕਾਮਿਆਂ ਦੀਆਂ ਮੰਗਾਂ ਨੂੰ ਲੈ ਤਲਵੰਡੀ ਸਾਬੋ ਵਿਖੇ ਸਰਕਾਰ ਖਿਲਾਫ ਘੜੇ ਭੰਨ੍ ਕੇ ਮੁਜਾਹਰਾ ਕੀਤਾ ਗਿਆ।ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਖਿਲਾਫ ਜੰਮ

Read Full Story: http://www.punjabinfoline.com/story/28806