Friday, February 9, 2018

ਜਾਦੂਗਰ ਗੌਰਵ ਸਮਰਾਟ 10 ਫਰਵਰੀ ਨੂੰ ਤਲਵੰਡੀ ਸਾਬੋ ਸ਼ਹਿਰ 'ਚ ਬਿਖੇਰੇਗਾ ਜਾਦੂ

ਤਲਵੰਡੀ ਸਾਬੋ, 9 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਭ ਤੋਂ ਘੱਟ ਉਮਰ ਦੇ ਜਾਗੂਗਰ ਗੌਰਵ ਸਮਾਰਟ ਵੱਲੋਂ ਦੇਸ਼ ਅੰਦਰ ਫੈਲੀਆਂ ਕੁਰੀਤੀਆਂ \'ਤੇ ਕੁਮੈਂਟ ਕਰਦੇ ਜਾਦੂ ਦੇ ਟਰਿੱਕ ਲੈ ਕੇ 10 ਫਰਵਰੀ ਤੋਂ 25 ਫਰਵਰੀ ਤੱਕ ਸ਼ਹਿਰ ਅੰਦਰ ਜਾਦੂ ਦੇ ਸ਼ੋਅ ਕੀਤੇ ਜਾ ਰਹੇ ਹਨ।\r\nਅੱਜ ਕਮਿਊਨਿਟੀ ਹਾਲ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਸ਼ਹਿਰ ਅੰਦਰ 10 ਫਰਵਰੀ ਤੋਂ ਸ਼ੁਰੂ ਹੋ ਰਹੇ ਜਾਦੂ ਦੇ ਸ਼ੋਅ ਸਬ�

Read Full Story: http://www.punjabinfoline.com/story/28786