Saturday, February 3, 2018

ਦਾਤੀ ਮਾਰ ਕੇ ਕੀਤਾ 1 ਜਖਮੀ, ਮਾਮਲਾ ਦਰਜ

ਭਵਾਨੀਗੜ 3 ਫਰਵਰੀ (ਗੁਰਵਿੰਦਰ ਰੋਮੀ ਭਵਾਨੀਗੜ) ਨੇੜਲੇ ਪਿੰਡ ਕਪਿਆਲ ਦੇ ਇੱਕ ਵਿਅਕਤੀ ਨੂੰ ਦਾਤੀ ਮਾਰ ਕੇ ਜਖਮੀ ਕਰਨ 'ਤੇ ਸਦਰ ਸੰਗਰੂਰ ਦੀ ਪੁਲਸ ਨੇ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ।ਦਰਜ ਮਾਮਲੇ ਅਨੁਸਾਰ ਜੇਰੇ ਇਲਾਜ ਲਛਮਣ ਸਿੰਘ ਪੁੱਤਰ ਜੀਤ ਸਿੰਘ ਵਾਸੀ ਕਪਿਆਲ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਹ ਪਿੰਡ ਵਿੱਚ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਹੈ ਤੇ ਪਿੰਡ ਵਾ�

Read Full Story: http://www.punjabinfoline.com/story/28757