Wednesday, January 3, 2018

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਵੱਲੋਂ ਪਿੰਡਾਂ ‘ਚ ਇੱਕਾਈਆਂ ਬਣਾਨ ਦਾ ਕੰਮ ਸੁਰੂ

ਧੂਰੀ 3 ਜਨਵਰੀ (ਮਹੇਸ਼ ਜਿੰਦਲ) ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਧੂਰੀ ਦੀ ਮੀਟਿੰਗ ਸੂਬਾ ਸਕੱਤਰ ਨਰੰਜਣ ਸਿੰਘ ਦੋਹਲਾ ਦੀ ਪ੍ਰਧਾਨਗੀ ਹੇਠ ਹੋਈ। ਸੂਬਾ ਸੱਕਤਰ ਨੇ ਕਿਹਾ ਕਿ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਨ ਲਈ ਸਾਰੇ ਪੰਜਾਬ ਵਿੱਚ ਪਿੰਡ ਪੱਧਰ ਤੇ ਨਵੀਂਆਂ ਇਕਾਈਆਂ ਬਣਾਉਣ ਲਈ 15 ਜਨਵਰੀ ਤੱਕ ਮੁਹਿੰਮ ਚਲਾਈ ਜਾਵੇਗੀ। 16 ਤੋਂ 20 ਜਨਵਰੀ ਤੱਕ ਹਰ ਜਿਲ੍ਹੇ ਵਿੱਚ ਦੋ ਦਿਨਾਂ "ਕਿਸਾਨ ਜ�

Read Full Story: http://www.punjabinfoline.com/story/28581