Sunday, January 21, 2018

ਪੰਜਾਬ ਚ ਨਕਲੀ ਹਰਿਮੰਦਰ ਬਣਾਉਣ ਲਈ ਜੁੰਮੇਵਾਰ ਕੋਣ ???:-ਦਰਬਾਰ ਸਾਹਿਬ ਦੀ ਨਕਲ ਨਹੀ ਬਰਦਾਸ਼ਤ:-ਜਥੇਦਾਰ ਫੱਗੂਵਾਲਾ

ਭਵਾਨੀਗੜ ( ਗੁਰਵਿੰਦਰ ਰੋਮੀ ਭਵਾਨੀਗੜ) ਗੁਰੁ ਰਾਮਦਾਸ ਜੀ ਦੀ ਵਸਾਈ ਨਗਰੀ ਵਿਖੇ ਸਿੱਖਾਂ ਦਾ ਪਵਿੱਤਰ ਸਥਾਨ ਸ਼੍ਰੀ ਹਰਿਮੰਦਰ ਸਾਹਿਬ ਦੀ ਨਕਲ ਜੋ ਕਿ ਸ਼੍ਰੀ ਮਸਤੂਆਣਾਂ ਸਾਹਿਬ ਵਿਖੇ ਬਣਾਈ ਜਾ ਰਹੀ ਹੈ ਦਾ ਵਿਰੋਧ ਸਿੱਖ ਜਥੇਬੰਦੀਆਂ ਵਲੋ ਸ਼ੁਰੂ ਹੋ ਚੁੱਕਾ ਹੈ।ਜਿਸ ਤੇ ਪਿਛਲੇ 9 ਸਾਲਾਂ ਤੋ ਸੰਘਰਸ਼ ਕਰ ਰਹੇ ਯੂਨਾਇਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲ�

Read Full Story: http://www.punjabinfoline.com/story/28693