Monday, January 8, 2018

ਸਕੂਲ ਪ੍ਰਿੰਸੀਪਲ ਨੂੰ ਵੀ 'ਤੇਗਲੀ ਸ਼ਾਹ' ਦੀ ਸ਼ਰਧਾ ਦਾ ਰੰਗ ਚੜ੍ਹਿਆ, ਸਕੂਲ਼ ਅਧਿਆਪਕ ਦੇ ਨਾਮ ਕੱਢਿਆ ਪੱਤਰ, ਪੱਤਰ ਨੇ ਸਟਾਫ ਅੰਦਰ ਵੀ ਛੇੜਿਆ ਰੇੜਕਾ

ਤਲਵੰਡੀ ਸਾਬੋ, 8 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦਾ ਸਕੂਲ ਅੰਦਰ ਬਣੀਆਂ ਸਮਾਧਾਂ ਦਾ ਮਾਮਲਾ ਰੁਕਣ ਦਾ ਨਾਮ ਲੈਣ ਦੀ ਬਜ਼ਾਇ ਨਿੱਤ ਨਵੇਂ ਸਵਾਲ ਖੜ੍ਹੇ ਰਿਹਾ ਹੈ। ਜਿਸ ਦੇ ਚਲਦਿਆਂ ਅੱਜ ਉਕਤ ਸਕੂਲ ਦੀ ਪ੍ਰਿੰਸੀਪਲ ਵੱਲੋਂ ਜਾਰੀ ਕੀਤੇ ਗਏ ਇੱਕ ਤਾਜ਼ਾ ਪੱਤਰ ਨੰਬਰ 43/2018 ਨੇ ਇਹ ਨਵਾਂ ਸਵਾਲ ਖੜ੍ਹਾ ਕਰ ਦਿੱਤਾ ਹੈ। ਇੰਝ ਲੱਗ ਰਿਹਾ ਹੈ ਜਿਵੇਂ ਉਕਤ ਸ

Read Full Story: http://www.punjabinfoline.com/story/28605