Sunday, January 14, 2018

ਗੁਰਪ੍ਰਤਾਪ ਸਿੰਘ ਢਿੱਲੋਂ ਨੇ ਧੂਰੀ ਥਾਣਾ ਸਦਰ ਦਾ ਚਾਰਜ ਸੰਭਾਲਿਆ

ਧੂਰੀ 13 ਜਨਵਰੀ (ਮਹੇਸ ਜਿੰਦਲ) ਧੂਰੀ ਨਵੇਂ ਆਏ ਐੱਸ.ਅੱਚ.ਓ ਗੁਰਪ੍ਰਤਾਪ ਸਿੰਘ ਢਿੱਲੋਂ ਨੇ ਅੱਜ ਥਾਣਾ ਸਦਰ ਦਾ ਚਾਰਜ ਸੰਭਾਲਦਿਆਂ ਪੱਤਰਕਾਰਾਂ ਗੱਲਬਾਤ ਕਰਦੇ ਹੋਏ, ਕਿਹਾ ਕਿ ਧੂਰੀ ਅੰਦਰ ਪੈਂਦੇ ਪਿੰਡਾਂ ਵਿੱਚ ਜਿਨ੍ਹੇ ਵੀ ਗੈਰ ਕਾਨੂਨੀ ਧੰਦੇ ਚਲ ਰਹੇ ਹਨ। ਉਹਨ੍ਹਾਂ ਨੂੰ ਬੰਦ ਕਰਾਏ ਜਾਣਗੇ, ਅਤੇ ਕਿਸੇ ਵੀ ਸਰਾਰਤੀ ਅੰਨਸਰਾਂ ਨੂੰ ਬਖ਼ਸੀਆ ਨਹੀ ਜਾਵੇਗਾ ਅਤੇ ਉਨ੍ਹਾਂ ਨੂੰ ਇਹ ਚੇਤਾਵਨੀ ਦ�

Read Full Story: http://www.punjabinfoline.com/story/28647