Saturday, January 6, 2018

ਦਰਖਾਸਤ ਦੀ ਪੜਤਾਲ ਦੌਰਾਨ ਨਗਰ ਕੌਸਲਰ ਦੇ ਜਾਅਲੀ ਦਸਤਖਤਾਂ ਦੇ ਮਾਮਲੇ ਵਿੱਚ ਦੋ ਭਰਾਵਾਂ ਖਿਲਾਫ਼ ਮੁੱਕਦਮਾ ਦਰਜ਼

ਧੂਰੀ, 06 ਜਨਵਰੀ (ਮਹੇਸ਼ ਜਿੰਦਲ) ਥਾਣਾ ਸਿਟੀ ਧੂਰੀ ਵੱਲੋ ਸਥਾਨਕ ਨਗਰ ਕੌਸਲਰ ਦੀ ਥਾਂ ਕਿਸੇ ਹੋਰ ਵਿਅਕਤੀ ਨੂੰ ਕਥਿਤ ਤੌਰ ਤੇ ਖੜਾ ਕੇ ਦਸਤਖਤ ਕਰਨ ਦੇ ਦੋਸ਼ ਹੇਠ ਦੋ ਸਕੇ ਭਰਾਵਾਂ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ਼ ਕੀਤੇ ਜਾਣ ਦੀ ਖਬਰ ਹੈ। ਮੁੱਦਈ ਮੁੱਕਦਮਾ ਡਾ. ਸੁਰਿੰਦਰ ਪਾਲ ਪੁੱਤਰ ਸੁਰਜੀਤ ਰਾਮ ਨੇ ਅੱਜ ਪੱਤਰਕਾਰਾਂ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਪਲਾਟ ਦੀ ਰਜਿਸਟਰ�

Read Full Story: http://www.punjabinfoline.com/story/28596