Monday, January 8, 2018

ਯੂਥ ਕਾਂਗਰਸ ਹਲਕਾ ਪ੍ਰਧਾਨ ਗੋਲਡੀ ਗਿੱਲ ਨੇ ਕੈਪਟਨ ਦੀ ਕਰਜਾ ਮੁਆਫੀ ਨੂੰ ਦੱਸਿਆ ਇਤਿਹਾਸਿਕ ਕਦਮ

ਤਲਵੰਡੀ ਸਾਬੋ, 8 ਜਨਵਰੀ (ਗੁਰਜੰਟ ਸਿੰਘ ਨਥੇਹਾ)- ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਕਰਜਾ ਮੁਆਫੀ ਸਕੀਮ ਨੂੰ ਅਮਲ ਵਿੱਚ ਲਿਆ ਕੇ ਇਹ ਦੱਸ ਦਿੱਤਾ ਹੈ ਕਿ ਉਹ ਉਨਾਂ ਲੀਡਰਾਂ ਵਿੱਚੋਂ ਨਹੀਂ ਜੋ ਚੋਣਾਂ ਤੋਂ ਪਹਿਲਾਂ ਵਾਅਦੇ ਕੁਝ ਹੋਰ ਕਰਦੇ ਨੇ ਤੇ ਸਰਕਾਰ ਬਨਣ ਉਪਰੰਤ ਲਾਗੂ ਕਰਨ ਵੇਲੇ ਉਨਾਂ ਵਾਅਦਿਆਂ ਤੋਂ ਭੱਜ ਜਾਂਦੇ ਨੇ, ਪ੍ਰੰਤੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇ�

Read Full Story: http://www.punjabinfoline.com/story/28609