Saturday, January 6, 2018

ਨੰਦਗੜ੍ ਸਕੂਲ 'ਚ ਲੋੜਵੰਦ ਬੱਚਿਆਂ ਨੂੰ ਬੂਟ-ਕੋਟੀਆਂ ਵੰਡੇ ਗਏ

ਰਾਮਾਂ ਮੰਡੀ,6 ਜਨਵਰੀ (ਤਰਸੇਮ ਸਿੰਘ ਬੁੱਟਰ) ਕੜਾਕੇਦਾਰ ਸਰਦੀ ਦੇ ਮੱਦੇਨਜ਼ਰ ਰਾਜ ਕੁਮਾਰ ਪੱਕਾ ਵੱਲੋਂ ਸਥਾਨਕ ਦਾਨਵੀਰਾਂ ਦੇ ਸਹਿਯੋਗ ਨਾਲ਼ ਸਕੂਲਾਂ \'ਚ ਪੜ ਰਹੇ ਗ਼ਰੀਬ ਬੱਚਿਆਂ ਨੂੰ ਮੁਫ਼ਤ \'ਚ ਬੂਟ-ਕੋਟੀਆਂ ਵੰਡੀਆਂ ਜਾ ਰਹੀਆਂ ਹਨ।ਇਸ ਲੜੀ ਦੇ ਤਹਿਤ ਪਿਛਲੇ ਦਿਨੀ ਪਸਸਬ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੰਦਗੜ੍ (ਬਠਿੰਡਾ) ਵਿਖੇ ਲੋੜਵੰਦ ਬੱਚਿਆਂ ਨੂੰ ਬੂਟ-ਕੋਟੀਆਂ ਵੰਡੀਆਂ ਗਈਆਂ।ਰਾਜ �

Read Full Story: http://www.punjabinfoline.com/story/28602