Saturday, January 20, 2018

ਅੱਜ ਭੋਗ 'ਤੇ ਵਿਸ਼ੇਸ਼: ਸਵ: ਮਹਿੰਦਰ ਸਿੰਘ ਖ਼ਾਲਸਾ ਬੰਗੀ

ਸਵਰਗੀ ਮਹਿੰਦਰ ਸਿੰਘ ਖ਼ਾਲਸਾ ਦਾ ਜਨਮ 1947 ਈਸਵੀ \'ਚ ਪਿਤਾ ਸ: ਬੰਤ ਸਿੰਘ ਬੁੱਟਰ ਸਾਬਕਾ ਸਰਪੰਚ ਤੇ ਮਾਤਾ ਸ਼ਾਮ ਕੌਰ ਬੁੱਟਰ ਦੀ ਕੁੱਖੋਂ ਪਿੰਡ ਬੰਗੀ ਨਿਹਾਲ ਸਿੰਘ (ਬਠਿੰਡਾ) ਵਿਖੇ ਹੋਇਆ।ਸੱਤ ਭੈਣ-ਭਰਾਵਾਂ \'ਚੋਂ ਮਹਿੰਦਰ ਸਿੰਘ ਖ਼ਾਲਸਾ ਜੀ ਦੋ ਭੈਣਾ ਤੋਂ ਛੋਟੇ ਅਤੇ ਚਾਰ ਭਰਾਵਾਂ ਤੋਂ ਵੱਡੇ ਸਨ।ਕੰਮ ਨੂੰ ਇਬਾਦਤ ਸਮਝਣ ਵਾਲ਼ੇ ਅਣਥੱਕ ਸਵਰਗੀ ਮਹਿੰਦਰ ਸਿੰਘ ਜੀ ਕੇਵਲ ਬਾਰਾਂ-ਤੇਰਾਂ ਸਾਲ ਦੀ ਉ�

Read Full Story: http://www.punjabinfoline.com/story/28688