Saturday, January 13, 2018

ਫੋਜ ਵਿੱਚ ਭਰਤੀ ਦੇ ਨਾਂ ਤੇ ਠੱਗੀ ਦਾ ਸ਼ਿਕਾਰ ਵਿਅਕਤੀ ਵਲੋ ਆਤਮ ਹੱਤਿਆ ਦੀ ਕੋਸ਼ਿਸ਼

ਭਵਾਨੀਗੜ 13 ਜਨਵਰੀ (ਗੁਰਵਿੰਦਰ ਰੋਮੀ ਭਵਾਨੀਗੜ) ਨੇੜਲੇ ਪਿੰਡ ਬਲਿਆਲ ਵਿੱਚ ਅੱਜ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਇੱਕ ਵਿਅਕਤੀ ਅਪਣੀ ਪਤਨੀ ਨਾਲ ਫੋਜ ਵਿੱਚ ਭਰਤੀ ਕਰਾਉਣ ਦੇ ਨਾਂ ਤੇ ਆਪਣੇ ਨਾਲ ਹੋਈ ਠੱਗੀ ਤੋਂ ਪਰੇਸ਼ਾਨ ਹੋ ਕੇ ਤੇਲ ਦੀ ਪੀਪੀ ਤੇ ਸਲਫਾਸ ਲੈ ਕੇ ਉਨਾਂ ਨਾਲ ਠੱਗੀ ਮਾਰਨ ਵਾਲੇ ਵਿਅਕਤੀ ਦੇ ਘਰ ਪਹੰੁਚ ਗਏ।ਪਿੰਡ ਵਿੱਚ ਰੋਲਾ ਪੈਣ ਤੇ ਠੱਗੀ ਦਾ ਸ਼ਿਕਾਰ ਹੋਏ ਪਿੰਡ ਦੇ ਹੋਰ ਪ

Read Full Story: http://www.punjabinfoline.com/story/28640