Sunday, January 28, 2018

ਮਾਸਟਰ ਮੋਤੀ ਰਾਮ ਕੋਟ ਬਖਤੂ ਦਾ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਨਮਾਨ

ਰਾਮਾਂ ਮੰਡੀ,28 ਜਨਵਰੀ(ਤਰਸੇਮ ਸਿੰਘ ਬੁੱਟਰ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੀਵਾਂਦਰ ਵਿਖੇ ਸਮਾਜਿਕ ਸਿੱਖਿਆ ਮਾਸਟਰ ਵਜੋਂ ਤਾਇਨਾਤ ਮੋਤੀ ਰਾਮ ਕੋਟ ਬਖਤੂ ਦਾ ਬੂਥ ਲੈਵਲ ਅਫ਼ਸਰ ਦੀ ਡਿਊਟੀ ਬਾਖ਼ੂਬੀ ਨਿਭਾਉਣ ਅਤੇ ਮਤਦਾਤਾ ਜਾਗਰੂਕਤਾ \'ਚ ਸਲਾਹੁਣਯੋਗ ਯੋਗਦਾਨ ਪਾਉਣ ਬਦਲੇ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ ਵੱਲੋਂ ਰਾਸ਼ਟਰੀ ਮਤਦਾਤਾ ਦਿਵਸ ਮੌਕੇ ਪ੍ਰਸ਼ੰਸ਼ਾ ਪੱਤਰ ਦ�

Read Full Story: http://www.punjabinfoline.com/story/28727