Saturday, January 13, 2018

ਟਰੈਫਿਕ ਪੁਲਿਸ ਭਵਾਨੀਗੜ ਵਲੋਂ ਪ੍ਰੈਸ਼ਰ ਹਾਰਨ ਵਾਲੇ ਵਾਹਨਾਂ ਤੇ ਕਸਿਆ ਸਿਕੰਜਾ

ਭਵਾਨੀਗੜ,13 ਜਨਵਰੀ (ਗੁਰਵਿੰਦਰ ਰੋਮੀ ਭਵਾਨੀਗੜ) ਟਰੈਫਿਕ ਪੁਲਿਸ ਭਵਾਨੀਗੜ ਵਲੋ ਪ੍ਰੈਸ਼ਰ ਹਾਰਨ ਵਰਤਣ ਵਾਲੇ ਵਾਹਨਾਂ ਤੇ ਨਕੇਲ ਕਸਦਿਆਂ ਬਿਤੇ ਦਿਨੀ ਕਈ ਵਾਹਨਾਂ ਦੇ ਮੋਕੇ ਪਰ ਪ੍ਰੈਸ਼ਰ ਹਾਰਨ ਉਤਵਾਕੇ ਚਲਾਨ ਕੀਤੇ ਗਏ । ਜਾਣਕਾਰੀ ਅਨੁਸਾਰ ਇਲਾਕਾ ਭਵਾਨੀਗੜ ਦੇ ਨੈਸ਼ਨਲ ਹਾਈਵੇਅ ਤੇ ਭਾਰੇ ਵਾਹਨ ਚਾਲਕਾਂ ਵਲੋ ਪ੍ਰੈਸ਼ਰ ਹਾਰਨਾਂ ਦੀ ਵਰਤੋ ਕਰਕੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਤਾਂ ਦਿੰਦੇ

Read Full Story: http://www.punjabinfoline.com/story/28641